
COLLECTION

COLLECTION
Sidhu moose wala
ਸਿੱਧੂ ਬਲਕਾਰ
ਦਿਲ ਵਿੱਚ ਜੀਹਦੇ ਲਈ ਰਹੂਗਾ ਪਿਆਰ ਨੀ
ਸੱਤ ਫੁੱਟ ਕੱਦ ਨਾਮ ਸੀ ਨੰਬਰਦਾਰ ਨੀ
ਦੇਖ ਕੇ ਝੋਟੇ ਨੂੰ ਥਾਣੇਦਾਰ ਫਿਰੇ ਕੰਬਦਾ
ਆ ਤੇਰੇ ਲੱਲੀ ਛੱਲੀ ਦੇਖ ਛਾਲ ਮਾਰਦੀ
ਜਿਨਾਂ ਵਿੱਚ ਹੁੰਦਾ ਯਮਰਾਜ ਬੋਲਦਾ
ਉਹ ਕਚਹਿਰੀਆਂ ਦੇ ਮੂਹਰੇ ਹੁੰਦੇ ਸਿਰ ਖੋਲਦੇ
ਵੈਲੀਆਂ ਦੇ ਨਾਮ ਮੈਡਲਾਂ 'ਚ ਆਉਂਦੇ ਨਾ
ਜਦੋਂ ਵੀ ਉਨ੍ਹ ਪਰਚਿਆਂ ਚ ਬੋਲਦੇ
ਵੈਲੀਆਂ ਦੇ ਨਾਮ ਮੈਡਲਾਂ 'ਚ ਆਉਂਦੇ ਨਾ
ਜਦੋਂ ਵੀ ਉਨ੍ਹ ਆ ਪਰਚਿਆਂ ਚ ਬੋਲਦੇ
0
0 Voices
hot
Loading...